Punjab

ਸ਼ੱਕੀ ਹਾਲਤਾਂ 'ਚ ਗਾਇਬ ਹੋਇਆ ਕਸ਼ਮੀਰੀ,ਪੁਲਸ 'ਤੇ ਲੱਗੇ ਇਲਜ਼ਾਮPunjabkesari TV

4 years ago

58 ਸਾਲਾ ਬਸ਼ੀਰ ਅਹਿਮਦ ਗਨੀ ਹੋਏ ਲਾਪਤਾ
ਗਰਮ ਕਪੜੇ ਵੇਚਣ ਦਾ ਕੰਮ ਕਰਦੇ ਸਨ ਬਸ਼ੀਰ
ਵੀਰਵਾਰ ਸ਼ਾਮ ਤੋਂ ਨਹੀਂ ਪਰਤੇ ਘਰ
ਘਰ ਵਾਲਿਆਂ ਨੇ ਕਿਡਨੈਪ ਕਰਨ ਦੇ ਲਗਾਏ ਇਲਜ਼ਾਮ
ਪੁਲਸ ਵਲੋਂ ਚੁੱਕਣ ਦੀ ਮਿਲੀ ਇਤਲਾਹ,ਪਰ ਪੂਸ਼ਟੀ ਨਹੀਂ
ਪਰਿਵਾਰ ਨੇ ਪੁਲਸ ਪ੍ਰਤੀ ਜਤਾਇਆ ਰੋਸ

NEXT VIDEOS