Punjab

ਵੱਡੀ ਖਬਰ, ਇਨਸਾਫ ਲਈ ਹੁਣ ਨਹੀਂ ਖਾਣੇ ਪੈਣਗੇ, ਥਾਣੇ, ਕਚਿਹਰੀਆਂ 'ਚ ਧੱਕੇPunjabkesari TV

4 years ago

#jagbani#OnestopCrisisCenter#GovernmentofIndia
ਇਨਸਾਫ ਲਈ ਕਚਿਹਰੀ ਤੇ ਥਾਣੇ ਦੇ ਚੱਕਰ ਕੱਟ ਰਹੀਆਂ ਤੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਨਾਲ ਪੀੜਤ ਔਰਤਾਂ ਲਈ ਵੱਡੀ ਖਬਰ......ਅਜਿਹੀ ਕਿਸੇ ਵੀ ਮੁਸੀਬਤ 'ਚ ਪਾਈਆਂ ਔਰਤਾਂ ਲਈ ਭਾਰਤ ਸਰਕਾਰ ਵਲੋਂ ਵਨ ਸਟੋਪ ਕਰਾਇਸਸ ਸੈਂਟਰ ਖੋਲੇ ਗਏ ਨੇ....ਜਿਥੇ ਇਕੋਂ ਛੱਤ ਹੇਠ ਪੀੜਤ ਔਰਤਾਂ ਨੂੰ ਡਾਕਟਰੀ ਸਹਾਇਤਾ, ਕੌਂਸਲਿੰਗ, ਰਹਿਣ ਦਾ ਪ੍ਰਬੰਧ, ਮੁਫਤ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ....

NEXT VIDEOS