Punjab

ਪੁਰਾਣੀਆਂ ਖੁਰਾਕਾਂ ਦਾ ਕਮਾਲ ! 72 ਸਾਲਾਂ ਬਜ਼ੁਰਗ ਕਰਦੀ 28 ਏਕੜਾਂ ਦੀ ਖੇਤੀPunjabkesari TV

4 years ago

ਮਿਲੋ ਨਵਾਂ ਨਾਇਚੇ ਪਿੰਡ ਦੀ ਸਰਪੰਚ ਨਵਰੂਪ ਕੌਰ ਨੂੰ ਜਿਸ ਨੂੰ ਕਵਿਤਾ ਦੇ ਨਾਂਅ ਤੋਂ ਵੀ ਜਾਣਿਆ ਜਾਂਦਾ ਹੈ। ਨਵਰੂਪ ਕੌਰ 72 ਸਾਲਾਂ ਦੀ ਹੈ ਪਰ ਇਸ ਉਮਰੇ ਵੀ ਉਹ ਖੁਦ 28 ਏਕੜਾਂ ਦੀ ਖੇਤੀ ਖੁਦ ਕਰਦੀ ਹੈ। ਨਵਰੂਪ ਦਾ ਕਹਿਣਾ ਕਿ ਉਸਨੇ ਬੀ.ਏ, ਐੱਮ.ਏ ਤੇ ਬੀਐੱਡ ਦੀ ਪੜਾਈ ਕੀਤੀ ਹੈ।      
 

NEXT VIDEOS