Punjab

ਦਰਿਆ 'ਚ ਨਹਾਉਣ ਆਏ 2 ਨੌਜਵਾਨ ਡੁੱਬੇ, 3 ਵਾਲ-ਵਾਲ ਬਚੇPunjabkesari TV

4 years ago

ਨੂਰਪੁਰ ਬੇਦੀ ਦੇ ਨਾਲ ਵੱਗਦੇ ਸਤਲੁਜ ਦਰਿਆ 'ਚ ਨਹਾਉਣ ਆਏ ਪੰਜ ਨੌਜਵਾਨਾਂ 'ਚੋਂ 2 ਪਾਣੀ ਦੇ ਤੇਜ ਵਹਾਅ 'ਚ ਡੁੱਬ ਗਏ ਜਦਕਿ ਤਿੰਨ ਨੌਜਵਾਨ ਵਾਲ-ਵਾਲ ਬਚ ਗਏ .ਪਿੰਡਾਂ 'ਚ ਫੇਰੀ ਲਗਾ ਕੇ ਕੰਬਲ ਵੇਚਣ ਦਾ ਕੰਮ ਕਰਨ ਵਾਲੇ ਪੰਜ ਦੋਸਤ ਇਥੇ ਦਰਿਆ 'ਚ ਨਹਾਉਣ ਲਈ ਆਏ ..ਸਤਲੁਜ ਦਰਿਆ 'ਚ ਲਗਾਤਾਰ ਹੋ ਰਹੀ ਮਾਈਨਿੰਗ ਦੇ ਕਾਰਨ ਇਸ ਦਰਿਆ 'ਚ ਵੱਡੇ-ਵੱਡੇ ਖੱਡੇ ਪਏ ਹੋਏ ਨੇ ਤੇ ਇਹ ਨੌਜਵਾਨ ਇਸ ਖੱਡਿਆਂ ਤੋਂ ਅਣਜਾਣ ਹੋਣ ਕਾਰਨ ਇਸ ਪਾਣੀ 'ਚ ਉਤਰ ਗਏ...

NEXT VIDEOS