Punjab

Canada P.R. ਲਈ ਪਤਨੀ ਨੇ ਖੇਡੀ ਘਿਨੌਣੀ ਖੇਡ, ਪੂਰਾ ਮਾਮਲਾ ਜਾਣ ਰਹਿ ਜਾਵੋਗੇ ਦੰਗPunjabkesari TV

4 years ago

ਐੱਨ. ਆਰ. ਆਈ. ਲਾੜਿਆਂ ਦੀ ਧੋਖੇਧਾੜੀ ਦਾ ਸ਼ਿਕਾਰ ਲੜਕੀਆਂ ਦੇ ਮਾਮਲੇ ਤਾਂ ਤੁਸੀਂ ਕਈ ਸੁਣੇ ਹੋਣਗੇ....ਪਰ ਹੁਣ ਕੁੜੀਆਂ ਨਾਲ ਜੁੜੇ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੇ ਮਾਮਲੇ ਸਾਹਮਣੇ ਆਉਣ ਲੱਗੇ ਨੇ....ਅਜਿਹਾ ਹੀ ਇਕ ਮਾਮਲਾ ਜਲੰਧਰ 'ਚ ਦੇਖਣ ਨੂੰ ਮਿਲਿਆ, ਜਿਥੇ ਪਤਨੀ ਦੀ ਬੇਵਫਾਈ ਤੋਂ ਦੁਖੀ ਲਾੜੇ ਨੇ ਕੈਨੇਡਾ 'ਚ ਖੁਦਕੁਸ਼ੀ ਕਰ ਲਈ....ਪੀੜਤ ਪਰਿਵਾਰ ਵਲੋਂ ਪ੍ਰੈਸ ਕਾਨਫਰੰਸ ਕਰਕੇ ਲੜਕੀ ਦਾ ਚਿਹਰਾ ਬੇਨਕਾਬ ਕੀਤਾ ਗਿਆ...
 

NEXT VIDEOS