Punjab

ਟਿਕਟ ਨਾ ਮਿਲਣ 'ਤੇ Navjot Kaur Sidhu ਦਾ ਬਿਆਨ !Punjabkesari TV

5 years ago

ਉਮੀਦਾਂ ਦੇ ਬਿਲਕੁਲ ਉਲਟ ਯਾਨੀ ਚੰਡੀਗੜ੍ਹ ਤੋਂ ਟਿਕਟ ਨਾ ਮਿਲਣ ਤੋਂ ਬਾਅਦ ਨਵਜੋਤ ਕੌਰ ਸਿੱਧੂ ਮੀਡੀਆ ਸਾਹਮਣੇ ਆਏ। ਨਵਜੋਤ ਕੌਰ ਸਿੱਧੂ ਨੇ ਕੇਂਦਰੀ ਲੀਡਰਸ਼ਿੱਪ ਦੇ ਫੈਸਲੇ 'ਤੇ ਸਵਾਲ ਤਾਂ ਨਹੀਂ ਚੁੱਕਿਆ ਪਰ ਉਨਾਂ ਦੀ ਦਬੀ ਆਵਾਜ਼ ਕਿਤੇ ਨਾ ਕਿਤੇ ਨਾਰਾਜ਼ਗੀ ਵੱਲ੍ਹ ਜ਼ਰੂਰ ਇਸ਼ਾਰਾ ਕਰ ਰਹੀ ਹੈ।

NEXT VIDEOS