Punjab

Delhi ਮਾਮਲੇ 'ਚ ਚੁੱਪ ਕਿਉਂ ਹਨ Harsimrat - NimishaPunjabkesari TV

4 years ago

ਪੰਜਾਬ ਕਾਂਗਰਸ ਦੀ ਸਪੋਕਸਪਰਸਨ ਨਿਮਿਸ਼ਾ ਮਹਿਤਾ ਨੇ ਦਿੱਲੀ ਦੇ ਮੁਖਰਜੀ ਨਗਰ ਚ ਸਿੱਖ ਆਟੋ ਚਾਲਕ ਨਾਲ ਹੋਈ ਕੁੱਟਮਾਰ ਦੇ ਮਾਮਲੇ ਚ ਅਕਾਲੀ ਸਾਂਸਦ ਹਰਸਿਮਰਤ ਬਾਦਲ ਨੂੰ ਘੇਰਿਆ ਹੈ.ਨਿਮਿਸ਼ਾ ਮੁਤਾਬਿਕ ਕੇਂਦਰ ਦੇ ਅਧੀਨ ਰਹਿਣ ਵਾਲੀ ਦਿੱਲੀ ਪੁਲਸ ਦੇ ਵਤੀਰੇ ਨੂੰ ਬੀਬਾ ਬਾਦਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅੱਗੇ ਕਿਊਂ ਨਹੀਂ ਚੁੱਕਿਆ.

NEXT VIDEOS