Punjab

Honey Mahajan ਦੀ Security ਲਈ Captain ਨੂੰ ਮਿਲੇਗੀ Nimisha MehtaPunjabkesari TV

4 years ago

ਨਿਮੀਸ਼ਾ ਮਹਿਤਾ ਨੇ ਪੁੱਛਿਆ ਹਨੀ ਮਹਾਜਨ ਦਾ ਹਾਲ
ਸ਼ਿਵਸੈਨਾ ਆਗੂ ਹਨੀ ਮਹਾਜਨ ਨੂੰ ਮਾਰੀ ਗਈ ਸੀ ਗੋਲੀ
ਪੁਲਸ ਵਲੋਂ ਜਲਦ ਫੜ ਲਏ ਜਾਣਗੇ ਹਮਲਾਵਰ : ਨਿਮੀਸ਼ਾ
'ਅਕਾਲੀਆਂ ਨੇ ਆਪਣੇ ਫਾਇਦੇ ਲਈ ਬਣਾਏ ਗੈਂਗਸਟਰ'
ਗੈਂਗਸਟਰਵਾਦ ਦੀ ਕੱਟੜ ਵਿਰੋਧੀ ਹੈ ਕਾਂਗਰਸ : ਨਿਮੀਸ਼ਾ
ਗੈਂਗਸਟਰ ਸੁੱਖਾਂ ਕਾਹਲਵਾਂ 'ਤੇ ਬਣੀ ਫਿਲਮ 'ਤੇ ਲਗਾਈ ਪਾਬੰਦੀ
ਕਾਂਗਰਸੀ ਆਗੂ ਨੇ ਬਿਕਰਮ ਮਜੀਠੀਆ 'ਤੇ ਵੀ ਸਾਧਿਆ ਨਿਸ਼ਾਨਾ
ਹਨੀ ਮਹਾਜਨ ਦੀ ਸਕਿਓਰਿਟੀ ਲਈ ਕੈਪਟਨ ਨੂੰ ਮਿਲਣ ਦਾ ਭਰੋਸਾ