PUNJAB 2019

ਢਾਬੇ ਦਾ ਅਨੋਖਾ Offer: Plastic ਲਿਆਓ, ਮੁੱਫਤ ਭੋਜਨ ਖਾਓPunjabkesari TV

1 views 2 months ago

ਜੇ ਤੁਸੀਂ ਢਾਬੇ 'ਤੇ ਖਾਣਾ ਖਾਣ ਦੇ ਸ਼ੌਕੀਨ ਹੋ ਤਾਂ ਇਸ ਲਈ ਤੁਹਾਨੂੰ ਪੈਸੇ ਨਹੀਂ ਦੇਣੇ ਪੈਣਗੇ....ਕਿਉਂਕਿ ਇਹ ਦੋ ਢਾਬੇ ਅਨੋਖਾ ਆਫਰ ਦੇ ਰਹੇ ਨੇ.... ਪਲਾਸਟਿਕ ਲਿਆਓ ਤੇ ਭੋਜਨ ਖਾਓ..... ਹਿਸਾਰ ਦੇ ਜਨਤਾ ਭੋਜਨਾਲਯ ਅਤੇ ਹੁਨਦਾ ਰਾਮ ਢਾਬਾ ਨਗਰ ਨਿਗਮ ਦੀ ਮਦਦ ਨਾਲ ਇਹ ਅਨੋਖਾ ਆਫਰ ਲੈ ਕੇ ਆਏ ਨੇ.....