Punjab

ਗੋਡਿਆਂ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਹੀ NHS Hospital ਦੀ ਓਰਥੋ ਰੋਬੋਟਿਕਸ ਤਕਨੀਕPunjabkesari TV

4 years ago

ਦੇਸ਼ 'ਚ ਬਿਮਾਰੀਆਂ ਬਹੁਤ ਵੱਧ ਰਹੀਆਂ ਨੇ, ਜਿੰਨਾ 'ਚ ਗੋਡਿਆਂ ਦੀ ਬਿਮਾਰੀ ਬਹੁਤ ਵੱਧ ਰਹੀ ਹੈ, ਬਜ਼ੁਰਗਾਂ ਸਮੇਤ ਨੌਜਵਾਨਾਂ ਨੂੰ ਵੀ ਇਸ ਬਿਮਾਰੀ ਤੋਂ ਬਹੁਤ ਪ੍ਰੇਸ਼ਾਨੀ ਹੈ, ਪਰ ਹੁਣ ਚਿੰਤਾ ਦੀ ਕੋਈ ਲੋੜ ਨਹੀਂ, ਆਧੁਨਿਕ ਤਕਨੀਕਾਂ ਦੇ ਨਾਲ ਲੈਸ ਜਲੰਧਰ ਦਾ NHS ਹਸਪਤਾਲ ਪੰਜਾਬ 'ਚ ਪਹਿਲੀ ਵਾਰ ਲੈ ਕਿ ਆਇਆ ਓਰਥੋ ਰੋਬੋਟਿਕਸ ਦੀ ਤਕਨੀਕ। ਜੋ ਮਾਹਿਰ ਡਾਕਟਰਾਂ ਦੀ ਦੇਖ-ਰੇਖ ਹੇਠ ਗੋਡੇ ਦੀ ਸਰਜਰੀ ਕਰੇਗਾ। ਇਸ ਤਕਨੀਕ ਨਾਲ ਗ਼ਲਤੀ ਦੀ ਸੰਭਾਵਨਾ ਜ਼ੀਰੋ ਫ਼ੀਸਦੀ। NHS ਹਸਪਤਾਲ ਦਾ ਦਾਅਵਾ ਹੈ ਕਿ ਭਾਰਤ 'ਚ ਦਿੱਲੀ ਤੋਂ ਬਾਅਦ ਹੁਣ ਜਲੰਧਰ 'ਚ ਗੋਡਿਆਂ ਦੀ ਸਰਜਰੀ ਰੋਬਟਜ਼ ਦੇ ਨਾਲ ਕੀਤੀ ਜਾਵੇਗੀ, ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿਵੇਂ ਆਸਾਨੀ ਦੇ ਨਾਲ ਸਰਜਰੀ ਨੂੰ ਕੀਤਾ ਜਾ ਰਿਹਾ,