Punjab

ਸੜਕੀ ਨਿਯਮ ਤੋੜਨ ਤੇ ਭਰਨੇ ਪੈਣਗੇ ਭਾਰੀ ਜ਼ੁਰਮਾਨੇPunjabkesari TV

4 years ago

ਦੁਨੀਆਂ ਭਰ ਚ ਤਕਰੀਬਨ ਹਰ ਸਾਲ ਸਾਡੇ 13 ਲੱਖ ਮੌਤਾਂ ਸੜਕ ਹਾਦਸਿਆਂ ਕਾਰਨ ਹੁੰਦਿਆਂ ਨੇ। ਜਿਨ੍ਹਾਂ ਚ ਸੱਭ ਤੋਂ ਵੱਧ ਮੌਤਾਂ  ਭਾਰਤ ਵਿਚ ਹੀ ਹੁੰਦੀਆਂ ਨੇ ।  ਪਿੱਛਲੇ ਸਾਲ ਦੇਸ਼ ਚ ਤਕਰੀਬਨ 1 ਲੱਖ 50 ਹਜ਼ਾਰ ਮੌਤਾਂ ਹੋਈਆਂ ਸਨ। ਜਿਸ ਨੂੰ ਲੈ ਕੇ ਕੇਂਦਰ  ਸਰਕਾਰ ਮੋਟਰ ਵਾਹਨ ਸੋਧ ਬਿਲ 2019  ਕਾਨੂੰਨ ਤੇ ਮੋਹਰ ਲਗਾਈ ਸੀ।  ਜੋ ਕਿ ਅੱਜ ਪੂਰੇ ਦੇਸ ਭਰ ਵਿਚ ਲਾਗੂ ਹੋ ਗਿਆ ਹੈ । ਜਿਸ ਕਾਰਨ ਹੁਣ ਸੜਕੀ ਆਵਾਯਾਈ ਦੇ ਨਿਯਮ ਤੋੜਨ ਵਾਲਿਆ ਨੂੰ ਭਾਰੀ ਜੁਰਮਾਨੇ ਭਰਨੇ ਭਰਨੇ ਦੇਣੇ ਪੈ ਸਕਦੇ ਹਨ ਜਿਨ੍ਹਾਂ ਦਾ ਵੇਰਵਾ ਕੁਝ ਇਸ ਤਰਾਂ ਹੈ।