Punjab

Jalandhar 'ਚ ਇਨਸਾਨੀਅਤ ਸ਼ਰਮਸਾਰ!Punjabkesari TV

4 years ago

ਜਲੰਧਰ ਵਿਚ ਇਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ.... ਜਲੰਧਰ ਦੀ ਕਾਲੀਆ ਕਲੋਨੀ ਨੇੜੇ ਨਹਿਰ 'ਚੋਂ ਬੱਚੇ ਦਾ ਭਰੂਣ ਮਿਲਣ ਨਾਲ ਸਨਸਨੀ ਫੈਲ ਗਈ..... ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਦੱਸਿਆ ਕਿ ਭਰੂਣ 4-5 ਮਹੀਨਿਆਂ ਦਾ ਲੱਗ ਰਿਹਾ ਹੈ......ਪੁਲਸ ਨੇ ਭਰੂਣ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ....

NEXT VIDEOS