Punjab

Blind Children ਤੇ Teachers ਕਰ ਰਹੇ ਨੇ ਕਮਾਲ! ਹੁਨਰ ਦੇਖ ਦੰਦਾਂ ਹੇਠ ਦੱਬੋਗੇ ਉਂਗਲੀਆਂPunjabkesari TV

4 years ago

ਦੇਖ ਕੇ ਇਕ ਪਲ ਲਈ ਵੀ ਨਹੀਂ ਲੱਗਦਾ ਕਿ ਇਹ ਬੱਚੇ ਦੂਜੇ ਬੱਚਿਆਂ ਨਾਲੋਂ ਕਿਸੇ ਮਾਮਲੇ ਵਿਚ ਘੱਟ ਨੇ....ਬਿਨਾਂ ਅੱਖਾਂ ਦੀ ਰੌਸ਼ਨੀ ਤੋਂ ਇਨ੍ਹਾਂ ਬੱਚਿਆਂ ਨੇ ਆਪਣੇ ਜੀਵਨ ਵਿਚ ਉਜਾਲਾ ਕਰ ਲਿਆ ਹੈ.... ਜਿਸ ਦਾ ਸਿਹਰਾ ਜਾਂਦਾ ਹੈ ਬਾਬਾ ਸੂਬਾ ਸਿੰਘ ਜੀ ਨੂੰ... ਜੋ ਬਰਨਾਲਾ ਦੇ ਪਿੰਡ ਨਰਾਇਣਗੜ੍ਹ ਸੋਹੀਆਂ ਵਿਖੇ ਨੇਤਰਹੀਣ ਅਨਾਥ ਆਸ਼ਰਮ ਚਲਾ ਰਹੇ ਨੇ... ਜਿਸ ਵਿਚ ਕਰੀਬ 30 ਬੱਚੇ ਕੰਪਿਊਟਰ ਤੋਂ ਲੈ ਕੇ ਸੰਗੀਤ ਤੱਕ ਸਿੱਖਿਆ ਹਾਸਲ ਕਰ ਰਹੇ ਨੇ.... ਇਹ ਬੱਚੇ ਗੁਰਦੁਆਰਾ ਸਾਹਿਬ ਵਿਚ ਹੀ ਰਹਿੰਦੇ ਨੇ....ਗੁਰਦੁਆਰਾ ਸਾਹਿਬ ਵਿਚ ਇਨ੍ਹਾਂ ਬੱਚਿਆਂ ਦੇ ਖਾਣ-ਪੀਣ ਦੀ ਇੰਤਜ਼ਾਮ ਇੰਨਾਂ ਵਧੀਆ ਕੀਤਾ ਗਿਆ ਹੈ, ਜਿੰਨਾਂ ਕਿਸੇ ਘਰ ਵਿਚ ਵੀ ਨਹੀਂ ਹੁੰਦਾ ਹੋਵੇਗਾ..... ਇੱਥੋਂ ਮਿਹਨਤ ਦੇ ਖੰਭ ਲਾ ਕੇ ਉਹ ਨੇਤਰਹੀਣ ਬੱਚੇ ਆਪਣੇ ਸੁਪਨਿਆਂ 'ਚ ਰੰਗ ਭਰ ਰਹੇ ਨੇ....,
 

NEXT VIDEOS