Punjab

ਕੀ Neetu Shatran Wale ਦੇ ਬੂਥ 'ਚ ਹੋਈ ਸੀ EVM ਨਾਲ ਛੇੜਛਾੜPunjabkesari TV

4 years ago

ਪਰਿਵਾਰ ਦੇ 9 ਮੈਂਬਰਾਂ 'ਚੋਂ ਸਿਰਫ 5 ਵੋਟਾਂ ਪੈਣ ਤੋਂ ਬਾਅਦ ਨੀਟੂ ਸ਼ਟਰਾਂ ਵਾਲੇ ਦਾ ਫੁੱਟ-ਫੁੱਟ ਕੇ ਰੋਣਾ ਦੇਖ ਕਈ ਦਿਲ ਪਿਘਲ ਗਏ..... ਤੇ ਕਈਆਂ ਨੇ ਸੋਸ਼ਲ ਮੀਡੀਆ 'ਤੇ ਉਸ ਦਾ ਇਹ ਕਹਿ ਮਜ਼ਾਕ ਵੀ ਬਣਾਇਆ ਕਿ ਪਰਿਵਾਰ ਤੱਕ ਨੇ ਉਸ ਨੂੰ ਵੋਟ ਨਹੀਂ ਪਾਈ.... ਪਰ ਇਸ ਸਭ ਦਰਮਿਆਨ ਰੋਂਦੇ ਹੋਏ ਨੀਟੂ ਨੇ ਜੋ ਸਵਾਲ ਚੁੱਕਿਆ ਉਹ ਕਿਧਰੇ ਦੱਬ ਗਿਆ.... ਸਵਾਲ ਸੀ ਕਿ ਸੱਚਮੁੱਚ ਨੀਟੂ ਦੇ ਬੂਥ 'ਚ ਈਵੀਐੱਮ. ਨਾਲ ਛੇੜਛਾੜ ਹੋਈ ਸੀ ਜਾਂ ਨਹੀਂ.... ਕੀ ਉਸ ਦੇ ਪਰਿਵਾਰ ਨੇ ਸੱਚਮੁਚ ਉਸ ਨੂੰ ਵੋਟ ਨਹੀਂ ਪਾਈ.... ਕੀ ਹੈ ਪੂਰਾ ਮਾਜ਼ਰਾ ਉਸ ਬਾਰੇ ਤੁਹਾਨੂੰ ਇਕ ਵਾਰ ਫਿਰ ਦੱਸਦੇ ਹਾਂ.... ਪਰ ਪਹਿਲਾਂ ਨੀਟੂ ਦੇ ਪਰਿਵਾਰ ਤੋਂ ਜਾਣ ਲੈਂਦੇ ਹਾਂ ਕਿ  ਉਨ੍ਹਾਂ ਨੇ ਵੋਟ ਕਿਸ ਨੂੰ ਪਾਈ ਸੀ.....

NEXT VIDEOS