Punjab

Bye Election ਤੋਂ ਪਹਿਲਾਂ Congress ਦੀ ਗੁੱਟਬਾਜ਼ੀ ਜਗਜ਼ਾਹਿਰ !Punjabkesari TV

4 years ago

ਪੰਜਾਬ ‘ਚ 4 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣ
ਫਗਵਾੜਾ ਤੋਂ ਬਲਵਿੰਦਰ ਸਿੰਘ ਧਾਲੀਵਾਲ ਉਮੀਦਵਾਰ
ਟਿਕਟ ਦੇ ਐਲਾਨ ਨਾਲ ਇੱਕ ਧੜਾ ਹੋਇਆ ਨਾਰਾਜ਼
ਨਾਰਾਜ਼ ਜੋਗਿੰਦਰ ਸਿੰਘ ਮਾਨ ਦਾ ਜਾ ਰਹੇ ਨੇ ਕੈਪਟਨ ਕੋਲ
ਜੋਗਿੰਦਰ ਮਾਨ ਪਹਿਲਾਂ ਮੰਤਰੀ ਅਹੁਦੇ ‘ਤੇ ਰਹਿ ਚੁੱਕੇ ਨੇ

NEXT VIDEOS