Punjab

ਜਾਣੋ Sidhu ਨੇ ਕਿਉਂ ਰੱਦ ਕੀਤੀ Press ConferencePunjabkesari TV

5 years ago

ਬੀਤੇ ਦਿੰਨੀ ਭਾਰਤ ਵੱਲੋਂ ਵੱਡੀ ਕਾਰਵਾਈ ਕਰਦਿਆਂ ਪਾਕਿਸਤਾਨ 'ਚ ਸਥਿਤ ਅੱਤਵਾਦੀ ਸੰਗਠਨ 'ਤੇ ਵੱਡਾ ਹਮਲਾ ਕੀਤਾ,,,,,,, ਜਿਸ ਤੋਂ ਬਾਅਦ ਪਾਕਿਸਤਾਨ ਬੌਖਲਾ ਗਿਆ ਹੈ,,,,,,, ਇਸ ਦੇ ਚਲਦਿਆਂ ਦੇਸ਼ 'ਚ ਹਾਈ ਅਲਰਟ ਵੀ ਲਗਾ ਦਿੱਤਾ ਗਿਆ,,,,,,,, ਨਾਜ਼ੁਕ ਹਾਲਾਤਾਂ ਦੇ ਚਲਦਿਆਂ ਸਥਾਨਕ ਸਰਕਾਰਾਂ ਬਾਰੇ ਨਵਜੋਤ ਸਿੰਘ ਸਿੱਧੂ ਨੇ ਅੱਜ ਜਲੰਧਰ ਦੇ ਸਰਕਟ ਹਾਊਸ 'ਚ ਪ੍ਰੈਸ ਕਾਨਫਰੰਸ ਨੂੰ ਰੱਦ ਕਰ ਦਿੱਤਾ ਹੈ,,,,,, ਸਿੱਧੂ ਪ੍ਰੈਸ ਕਾਨਫਰੰਸ ਦੇ ਸਹੀ ਸਮੇਂ 'ਤੇ ਪ੍ਰੈਸ ਕਲੱਬ ਪਹੁੰਚ ਤਾਂ ਗਏ ਪਰ ਓਨਾ ਕਿਹਾ ਕੇ ਜਿਹੜੇ ਨਾਜ਼ੁਕ ਹਾਲਤ ਦੇਸ਼ 'ਚ ਬਣੇ ਹੋਏ ਨੇ ਉਸਦੇ ਚਲਦਿਆਂ ਓਨਾ ਨੇ ਪ੍ਰੈਸ ਕਾਨਫਰੰਸ ਨੂੰ ਰੱਦ ਕਰਨ ਦਾ ਫੈਸਲਾ ਲਿਆ ਹੈ

NEXT VIDEOS