ਸਿੱਧੂ ਮੈਡਮ ਦੇ ਆਉਣ ਤੋਂ ਪਹਿਲਾਂ ਕਾਂਗਰਸ ਦਫਤਰ ਨੂੰ ਲੱਗਿਆ ਤਾਲਾPunjabkesari TV
5 years ago ਇਹ ਤਸਵੀਰਾਂ ਚੰਡੀਗੜ੍ਹ ਦੇ ਕਾਂਗਰਸ ਦਫਤਰ ਦੀਆਂ ਨੇ,,,, ਜਿਥੇ ਅੱਜ ਮਹਿਲਾ ਦਿਵਸ 'ਤੇ ਨਵਜੋਤ ਕੌਰ ਸਿੱਧੂ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਸੀ,,,,,,, ਪਰ ਦਫਤਰ ਦਾ ਗੇਟ ਅੱਜ ਬੰਦ ਕਰ ਦਿੱਤਾ ਗਿਆ,,,,,,ਜਿਸ ਤੋਂ ਬਾਅਦ ਮਹਿਲਾ ਪਾਰਟੀ ਵਰਕਰਾਂ ਵੱਲੋਂ ਬਾਹਰ ਬੈਠ ਕੇ ਪ੍ਰਦਰਸ਼ਨ ਕੀਤਾ ਗਿਆ,,,,,,,, ਸਾਬਕਾ ਮੇਅਰ ਪੂਨਮ ਸ਼ਰਮਾ ਨੇ ਕਿਹਾ ਕੇ ਇਹ ਪਵਨ ਕੁਮਾਰ ਬਾਂਸਲ ਵੱਲੋਂ ਮਹਿਲਾਵਾਂ ਨਾਲ ਕੀਤਾ ਗਿਆ ਅਪਮਾਨ ਹੈ,,,,,