Punjab

Amritsar Rail ਹਾਦਸੇ ਦੇ ਪੀੜਤਾਂ ਨੂੰ ਇਸ ਵਿਭਾਗ 'ਚ ਮਿਲੀਆਂ JobsPunjabkesari TV

5 years ago

ਅੱਜ ਚੰਡੀਗੜ੍ਹ ਵਿਖੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ 'ਚ ਉਨ੍ਹਾਂ ਫਾਇਰ ਫਾਇਟਰਜ਼ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਅਤੇ ਗਿਲੈਂਟਰੀ ਅਵਾਰਡਜ਼ ਦੇ ਸਦਕਾ ਉਨ੍ਹਾਂ ਪਰਿਵਾਰਾਂ ਨੂੰ 5 ਹਜ਼ਾਰ ਪ੍ਰਤੀ ਮਹੀਨਾ, ਨਾਲ ਯਾਤਰਾ ਦੀ ਸੇਵਾਵਾਂ ਅਤੇ ਸਿੱਖਿਆ 'ਚ 5 ਪ੍ਰਤੀਸ਼ਤ ਕੋਟਾ ਮਿਲਣ ਦੀ ਜਾਣਕਾਰੀ ਦਿੱਤੀ,,,,, ਦੱਸ ਦੇਈਏ ਕੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਇਨ੍ਹਾਂ ਨੂੰ ਸਨਮਾਨਿਤ ਵੀ ਕਰਨਗੇ,,,,,,, ਓਥੇ ਹੀ ਦੂਜੇ ਪਾਸੇ ਸਿੱਧੂ ਨੇ ਦੱਸਿਆ ਕੇ ਅੰਮ੍ਰਿਤਸਰ ਰੇਲ ਹਾਦਸੇ 'ਚ ਹੋਏ ਕੁਲ 38 ਪੀੜਤਾਂ ਨੂੰ ਫਾਇਰ ਬ੍ਰਿਗੇਡ ਦੇ ਵਿਭਾਗ 'ਚ ਨੌਕਰੀ ਦਿੱਤੀ ਗਈ ਹੈ,,,,,,,

NEXT VIDEOS