Punjab

ਬਿਆਨਬਾਜ਼ੀ Navjot Singh Sidhu ਨੂੰ ਪਈ ਭਾਰੀ, Notice ਹੋਇਆ ਜਾਰੀPunjabkesari TV

5 years ago

ਚੋਣ ਜਾਬਤੇ ਦੀ ਉਲੰਘਣਾ ਕਰਨ ਵਾਲੇ ਨਵਜੋਤ ਸਿੰਘ ਸਿੱਧੂ 'ਤੇ ਚੋਣ ਕਮਿਸ਼ਨ ਦਾ ਹੰਟਰ ਚੱਲ ਸਕਦਾ ਹੈ। ਚੋਣ ਕਮਿਸ਼ਨ ਨੇ ਸਿੱਧੂ ਨੂੰ ਨੋਟਿਸ ਜਾਰੀ ਕੀਤੀ ਹੈ ਤੇ ਆਪਣਾ ਸਪਸ਼ਟੀਕਰਨ ਦੇਣ ਲਈ 24 ਘੰਟਿਆ ਦਾ ਸਮਾਂ ਦਿੱਤਾ ਹੈ। ਸਿੱਧੂ ਨੇ ਬਿਹਾਰ 'ਚ ਰੈਲੀ ਨੂੰ ਸੰਬੋਧਨ ਕਰਦਿਆਂ ਧਰਮ ਦੇ ਨਾਮ 'ਤੇ ਵੋਟਾਂ ਮੰਗੀਆਂ ਸਨ, ਜੋ ਸਵਿੰਧਾਨ ਦੇ ਖਿਲਾਫ ਹੈ। ਹੁਣ ਚੋਣ ਕਮਿਸ਼ਨ ਨੇ ਸਖਤ ਦਿਖਾਉਂਦਿਆਂ ਸਿੱਧੂ ਤੋਂ ਜਵਾਬ ਮੰਗਿਆ ਹੈ।