Punjab

ਕੰਮ ਆਏ ਭਾਜਪਾ ਨਾਲ ਪੁਰਾਣੇ ਰਿਸ਼ਤੇ-ਸਿੱਧੂPunjabkesari TV

5 years ago

ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਭਾਜਪਾ ਦੇ ਪੁਰਾਣੇ ਦੋਸਤਾਂ ਦੀ ਯਾਦ ਆਉਣ ਲਗ ਪਈ ਹੈ.ਮੋਕਾ ਸੀ  ਅੰਮ੍ਰਿਤਸਰ ਚ ਪੁੱਲਾਂ ਦੇ ਨਿਰਮਾਣ ਕਾਰਜਾਂ ਦੇ ਉਦਘਾਟਨ ਦਾ.ਪ੍ਰੌਜੈਕਟ ਦੀਆਂ ਮੰਜੂਰੀਆਂ ਦਾ ਜ਼ਿਕਰ ਕਰਦਿਆਂ ਸਿੱਧੂ ਨੇ ਭਾਜਪਾ ਨਾਲ ਆਪਣੇ ਪੁਰਾਣੇ ਸਬੰਧਾ ਦਾ ਹਵਾਲਾ ਦਿੰਦਿਆ ਕੇਂਦਰੀ ਮੰਤਰੀ ਪਿਯੁਸ਼ ਗੋਇਲ ਦੀ ਸ਼ਲਾਘਾ ਵੀ ਕੀਤੀ.