Punjab

ਰਾਤ ਦੇ ਹਨੇਰੇ 'ਚ Navjot Sidhu ਗਾਇਬ, ਵੇਖੋ ਕਿੱਧਰ ਗਏ?Punjabkesari TV

4 years ago

ਅਸਤੀਫੇ ਮਗਰੋਂ ਸਿੱਧੂ ਦੇ ਘਰ ਦੂਜੇ ਦਿਨ ਵੀ ਸੰਨਾਟਾ
ਸਿੱਧੂ ਨੇ ਘਰ 'ਚ ਚੱਲਦਾ ਦਫਤਰ ਵੀ ਕੀਤਾ ਬੰਦ
ਦਫਤਰ ਦੇ ਅਮਲੇ ਨੂੰ ਦਿੱਤੀ ਛੁੱਟੀ 
ਰਾਤ ਦੇ ਹਨੇਰੇ 'ਚ ਸਿੱਧੂ ਦੇ ਚੰਡੀਗੜ੍ਹ ਜਾਣ ਦੇ ਚਰਚੇ 
ਕੈਪਟਨ ਨਾਲ ਵਿਵਾਦ ਦੇ ਚੱਲਦਿਆਂ ਸਿੱਧੂ ਨੇ ਛੱਡੀ ਕੈਬਨਿਟ
ਵਿਭਾਗ ਬਦਲੇ ਜਾਣ ਤੋਂ ਖਫਾ ਸਨ ਨਵਜੋਤ ਸਿੱਧੂ 
ਰਾਹੁਲ ਗਾਂਧੀ ਤੋਂ ਬਾਅਦ ਕੈਪਟਨ ਨੂੰ ਵੀ ਭੇਜਿਆ ਅਸਤੀਫਾ