Punjab

ਪੁਲਸ ਦੀ ਰੇਡ, ਖੁੱਲ੍ਹ ਗਿਆ ਮਹਿਲਾ ਦਾ ਭੇਤPunjabkesari TV

4 years ago

ਘਰ ਦੇ ਵਿਹੜੇ 'ਚ ਮਿੱਟੀ ਹੇਠਾਂ ਦੱਬੀ ਇਸ ਬੋਰੀ 'ਚ ਜ਼ਹਿਰ ਐ...ਉਹ ਜ਼ਹਿਰ ਜੋ ਸਾਡੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰ ਰਿਹਾ ਐ...ਇਸ ਘਰ 'ਚੋਂ ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਮਿਲੀਆਂ ਨੇ....ਪੁਲਸ ਨੂੰ ਜਾਣਕਾਰੀ ਮਿਲੀ ਸੀ ਪਿੰਡ ਢੁੱਡੀ 'ਚ ਮਾਂ-ਪੁੱਤ ਨਸ਼ੀਲੀ ਗੋਲੀਆਂ ਵੇਚਣ ਦਾ ਧੰਦਾ ਕਰਦੇ ਨੇ...ਪੁਲਸ ਨੇ ਰੇਡ ਕੀਤੀ ਤਾਂ ਘਰ ਦੇ ਅੰਦਰ ਜ਼ਮੀਨ 'ਚ ਦੱਬਿਆ ਨਸ਼ੀਲੀਆਂ ਗੋਲੀਆਂ ਦਾ ਜ਼ਖੀਰਾ ਬਰਾਮਦ ਹੋਇਆ...ਪੁਲਸ ਨੇ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਉਸਦਾ ਪੁੱਤ ਫਰਾਰ ਹੋ ਗਿਆ...
 

NEXT VIDEOS