PUNJAB 2020

ਨਸ਼ੇ ਲਈ ਪੈਸੇ ਨਾ ਮਿਲਣ 'ਤੇ Father ਦਾ ਕਾਤਲ ਬਣਿਆ ਪੁੱਤPunjabkesari TV

1 views one month ago

ਜਿਸ ਪਿਤਾ ਨੇ ਪੁੱਤਰ ਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ...ਉਸੇ ਪੁੱਤ ਨੇ ਪਿਤਾ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ... ਘਟਨਾ ਖਰੜ ਦੀ ਐ, ਜਿਥੇ ਵਾਰਡ ਨੰਬਰ 'ਚ ਰਹਿੰਦੇ ਹੰਸ ਰਾਜ ਨੂੰ ਉਸਦੇ ਪੁੱਤ ਰਿੰਕੂ ਨੇ ਇੱਟਾਂ ਮਾਰ-ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ... ਹੰਸ ਰਾਜ ਦਾ ਕਸੂਰ ਸਿਰਫ ਏਨਾ ਸੀ ਕਿ ਉਸਨੇ ਆਪਣੇ ਨਸ਼ੇੜੀ ਪੁੱਤ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ... ਦਰਅਸਲ, ਰਿੰਕੂ ਨਸ਼ੇ ਦਾ ਆਦੀ ਸੀ ...ਤੇ ਅਕਸਰ ਆਪਣੇ ਪਿਤਾ ਤੋਂ ਪੈਸਿਆਂ ਦੀ ਡਿਮਾਂਡ ਕਰਦਾ ਸੀ...ਇਸੇ ਕਰਕੇ ਘਰ 'ਚ ਕਲੇਸ਼ ਰਹਿੰਦਾ ਸੀ ... ਇਸੇ ਝਗੜੇ ਦੇ ਚੱਲਦਿਆਂ ਰਿੰਕੂ ਨੇ ਇਸ ਖੌਫਨਾਕ ਵਾਰਦਾਤ ਨੂੰ ਅੰਜਾਮ ਦੇ ਦਿੱਤਾ... ਪੁਲਸ ਨੇ ਮ੍ਰਿਤਕ ਦੇ ਛੋਟੇ ਪੁੱਤਰ ਸੋਨੂੰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਐ...