PUNJAB 2019

Nasha ਕਰਨ ਦੀ ਆਦਤ ਨੇ ਨੌਜਵਾਨਾਂ ਨੂੰ ਬਣਾਇਆ ਕਾਤਲPunjabkesari TV

1 views 27 days ago

ਪੁਲਸ ਦੀ ਗ੍ਰਿਫਤ 'ਚ ਬੈਠੇ ਇਹ ਨੌਜਵਾਨ,ਜੋ ਨਸ਼ਾ ਕਰਨ ਦੇ ਆਦੀ ਇਸ ਕਦਰ ਸੀ ਕਿ ਉਨ੍ਹਾਂ ਨੇ ਪੈਸਿਆਂ ਖਾਤਿਰ ਇੱਕ ਮਹੰਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹੁਸ਼ਿਆਰਪੁਰ ਪੁਲਸ ਨੇ ਇਸ ਮਾਮਲੇ 'ਚ ਇਨ੍ਹਾਂ ਨੌਜਵਾਨਾਂ ਨੂੰ ਚੋਰੀ ਦੇ ਪੈਸਿਆਂ ਦੇ ਨਾਲ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਿਕ 12 ਜਨਵਰੀ ਨੂੰ ਹਨੂੰਮਾਨ ਮੰਦਿਰ ਦੀ ਕਈ ਸਾਲਾਂ ਤੋਂ ਸੇਵਾ ਨਿਭਾ ਰਹੇ ਓਮਪ੍ਰਕਾਸ਼ ਸੋਨੀ ਨੂੰ ਇਨ੍ਹਾਂ ਨੌਜਵਾਨਾਂ ਨੇ ਆਪਣਾ ਸ਼ਿਕਾਰ ਬਣਾਇਆ...ਮਹੰਤ ਦੇ ਮੋਬਾਈਲ ਦੀ ਲੋਕੇਸ਼ਨ ਤੋਂ ਹੀ ਇਨ੍ਹਾਂ ਚੋਰਾਂ ਦੀ ਗ੍ਰਿਫਤਾਰੀ ਹੋਈ ਹੈ।