Punjab

Sri Harimandir 'ਚ ਦੇਖੋ ਨਨਕਾਣੇ ਦੇ ਨਗਰ ਕੀਰਤਨ ਦੇ ਰੰਗPunjabkesari TV

4 years ago

ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਚੱਲ ਕੇ ਵਾਹਗਾ ਪਾਰ ਤੋਂ ਆਇਆ ਅਲੌਕਿਕ ਨਗਰ ਕੀਰਤਨ ਅੱਜ ਅਗਲੇ ਪੜਾਅ ਲਈ ਰਵਾਨਾ ਹੋ ਗਿਆ.... ਸ੍ਰੀ ਅਕਾਲ ਤਖਤ ਸਾਹਿਬ 'ਚ ਵਿਸ਼ਰਾਮ ਤੋਂ ਬਾਅਦ ਇਹ ਨਗਰ ਕੀਰਤਨ ਹਲਕਾ ਮਜੀਠਾ ਲਈ ਰਵਾਨਾ ਹੋ ਗਿਆ ਤੇ ਅੱਗੇ ਇਹ ਨਗਰ ਕੀਰਤਨ ਡੇਰਾ ਬਾਬਾ ਨਾਨਕ ਵਿਚ ਇਸ ਪੜਾਅ ਨੂੰ ਪੂਰਾ ਕਰੇਗਾ...ਵੱਡੀ ਗਿਣਤੀ ਵਿਚ ਸੰਗਤ ਨਗਰ ਕੀਰਤਨ ਦੇ ਰੂਹਾਨੀ ਦਰਸ਼ਨਾਂ ਲਈ ਪਹੁੰਚੀ... ਇਸ ਮੌਕੇ ਸੰਗਤ ਦਾ ਉਤਸ਼ਾਹ ਤੇ ਜੋਸ਼ ਦੇਖਣ ਵਾਲਾ ਸੀ.... ਸੰਗਤ ਇਸ ਇਤਿਹਾਸਕ ਨਗਰ ਕੀਰਤਨ ਦਾ ਹਿੱਸਾ ਬਣ, ਖੁਦ ਨੂੰ ਵਡਭਾਗੀ ਸਮਝ ਰਹੀ ਸੀ.. 
 

NEXT VIDEOS