Punjab

ਹਾਲ-ਏ-ਪੰਜਾਬ ਸਰਕਾਰ, ਮਜ਼ਦੂਰਾਂ 'ਤੇ ਬਿਜਲੀ ਬਿੱਲਾਂ ਦੀ ਮਾਰPunjabkesari TV

4 years ago

ਸੜਕਾਂ 'ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਦਾ ਪਿੱਟ ਸਿਆਪਾ ਕਰ ਰਹੇ ਇਹ ਲੋਕ ਆਮ ਆਦਮੀ ਪਾਰਟੀ ਦੇ ਵਰਕਰ ਨੇ....ਦਰਅਸਲ ਨਾਭਾ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੇਵ ਮਾਨ ਵਲੋਂ ਸਾਥੀਆਂ ਨਾਲ ਮਿਲ ਕੇ ਪੰਜਾਬ ਸਰਕਾਰ ਵਲੋਂ ਹਾਲ ਹੀ 'ਚ ਬਿਜਲੀ ਦਰਾਂ 'ਚ ਕੀਤੇ ਵਾਧੇ ਦੇ ਵਿਰੋਧ 'ਚ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ....ਇਸ ਮੌਕੇ ਆਪ ਵਰਕਰਾਂ ਨਾਲ ਉਹ ਗਰੀਬ ਮਜ਼ਦੂਰ ਵੀ ਸ਼ਾਮਲ ਸਨ  ਜੋ ਦਿਹਾੜੀ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਨੇ ਪਰ ਬਿਜਲੀ ਵਿਭਾਗ ਵਲੋਂ ਉਨ੍ਹਾਂ ਨੂੰ ਲੱਖਾਂ ਦੇ ਬਿੱਲ ਭੇਜ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ.....
 

NEXT VIDEOS