Punjab

Sangrur ਦੇ ਇਸ ਰਹੱਸਮਈ ਪਿੰਡ ਨੇ ਚੱਕਰਾਂ ’ਚ ਪਏ ਨੇ ਲੋਕPunjabkesari TV

4 years ago

ਇਹ ਹੈ ਪਿੰਡ ਝਨੇੜੀ..... ਸੰਗਰੂਰ ਜ਼ਿਲੇ ਦਾ ਇਹ ਪਿੰਡ ਆਪਣੇ-ਆਪ ਵਿਚ ਕਈ ਰਹੱਸ ਸਮੋਈ ਬੈਠਾ ਹੈ....ਇਸ ਪਿੰਡ ਵਿਚ ਇਕ ਧਾਰਮਿਕ ਅਸਥਾਨ ਹੈ ਡੇਰਾ ਬਾਬਾ ਮਾਧੋ ਦਾਸ...ਮਾਨਤਾ ਹੈ ਕਿ ਕੋਈ ਵੀ ਪਿੰਡ ਵਾਸੀ ਪਿੰਡ ਵਿਚ ਇਸ ਡੇਰੇ ਤੋਂ ਉੱਚਾ ਮਕਾਨ ਨਹÄ ਪਾ ਸਕਦਾ.... ਜੇ ਕੋਈ ਅਜਿਹੀ ਹਿੰਮਤ ਕਰਦਾ ਹੈ ਤਾਂ ਉਸ ਦਾ ਵੰਸ਼ ਖਤਮ ਹੋ ਜਾਂਦਾ ਹੈ.... 
 

NEXT VIDEOS