Punjab

ਪੰਡਤ ਦੀਆਂ ਕਹੀਆਂ ਗੱਲਾਂ ਨਾ ਹੋਈਆਂ ਪੂਰੀਆਂ, ਨੌਜਵਾਨ ਨੇ ਕੀਤਾ ਕਤਲPunjabkesari TV

5 years ago

ਬੀਤੀ 7 ਅਪ੍ਰੈਲ ਨੂੰ ਕਰਤਾਰਪੁਰ 'ਚ ਪੈਂਦੇ ਬਾਬਾ ਬਾਲਕ ਨਾਥ ਮੰਦਰ ਦੇ ਪੁਜਾਰੀ ਦਾ ਕਤਲ ਹੋਇਆ, ਜਿਸ ਨੂੰ ਪੁਲਿਸ ਨੇ ਸੁਲਝਾ ਲਿਆ ਹੈ, ਆਰੋਪੀ ਨੂੰ ਰਾਜਸਥਾਨ ਤੋਂ ਕਾਬੂ ਕੀਤਾ, ਜਿਸ ਦਾ ਨਾਂਅ ਭੁਪਿੰਦਰ ਸਿੰਘ ਹੈ, ਸ਼ੁਰੂਆਤੀ ਪੁੱਛ-ਗਿੱਛ 'ਚ ਭੁਪਿੰਦਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਅਤੇ ਉਸਦਾ ਪਰਿਵਾਰ ਪੁਜਾਰੀ ਬਲਬੀਰ ਕੁਮਾਰ 'ਤੇ ਵਿਸ਼ਵਾਸ਼ ਕਰਦਾ ਸੀ, ਪੁਜਾਰੀ ਬਲਬੀਰ ਅਕਸਰ ਭੁਪਿੰਦਰ ਨੂੰ ਨੌਕਰੀ ਮਿਲ ਜਾਣ ਤੇ ਜਲਦੀ ਵਿਆਹ ਹੋਣ ਬਾਰੇ ਕਹਿੰਦਾ ਸੀ ਪਰ ਅਜਿਹਾ ਕੁੱਝ ਵੀ ਨਹੀਂ ਸੀ ਹੋ ਰਿਹਾ ਜਿਸ ਤੋਂ ਬਾਅਦ ਗੁੱਸੇ 'ਚ ਆਏ ਭੁਪਿੰਦਰ ਨੇ ਤੇਜ਼ ਧਾਰ ਹਥਿਆਰ ਨਾਲ ਉਸਦਾ ਕਤਲ ਕਰ ਦਿੱਤਾ 

NEXT VIDEOS