Punjab

CCTV 'ਚ ਕੈਦ ਕਤਲ ਦੀ ਵਾਰਦਾਤPunjabkesari TV

4 years ago

ਸੜਕ 'ਤੇ ਸ਼ਰੇਆਮ ਇਕ ਵਿਅਕਤੀ ਦਾ ਇੱਟ ਮਾਰ ਮਾਰ ਕੇ ਕਤਲ ਕਰ ਦਿੱਤਾ ਗਿਆ....ਮਾਮਲਾ ਜਲੰਧਰ ਦੇ ਸ਼ੀਤਲ ਨਗਰ ਦਾ ਐ...ਕਤਲ ਦੀ ਇਹ ਵਾਰਦਾਤ ਸੀਸੀਟੀਵੀ 'ਚ ਕੈਦ ਹੋ ਗਈ ਐ...ਸੀਸੀਟੀਵੀ 'ਚ ਨਜ਼ਰ ਆ ਰਿਹਾ ਐ ਕਿ ਸੜਕ ਕਿਨਾਰੇ ਖੜ੍ਹੇ ਇਕ ਵਿਅਕਤੀ ਦੇ ਕੋਲ ਇਕ ਸ਼ਖਸ ਆਉਂਦਾ ਐ, ਜਿਨ੍ਹਾਂ 'ਚ ਕੁਝ ਗੱਲ ਹੁੰਦੀ ਐ ਤੇ ਉਹ ਸ਼ਖਸ ਇੱਟ ਚੁੱਕ ਵਿਅਕਤੀ 'ਤੇ ਕਈ ਵਾਰ ਵਾਰ ਕਰ ਦਿੰਦਾ ਐ ਤੇ ਵਿਅਕਤੀ ਸੜਕ ਵਿਚਾਲੇ ਡਿੱਗ ਜਾਂਦਾ ਐ....ਜਿਸਤੋਂ ਉਸਦੀ ਮੌਤ ਹੋ ਗਈ...

NEXT VIDEOS