PUNJAB 2020

ਘਰੋਂ Bahrain ਗਏ ਨੌਜਵਾਨ ਦਾ ਦੋਸਤਾਂ ਕੀਤਾ MurderPunjabkesari TV

205 views 8 months ago

#jagbani#murder#friends
ਘਰੋਂ ਵਿਦੇਸ਼ ਜਾਣ ਲਈ ਨਿਕਲੇ ਨੌਜਵਾਨ ਦੀ ਉਸਦੇ ਦੋਸਤਾਂ ਨੇ ਜ਼ਹਿਰੀਲੀ ਚੀਜ਼ ਖਿਲਾ ਕੇ ਹੱਤਿਆ ਕਰ ਦਿੱਤੀ...ਤੇ ਫਿਰ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ...ਪਰ ਇਸਤੋਂ ਪਹਿਲਾਂ ਹੀ ਪੁਲਸ ਨੇ ਨਾਕੇ ਦੌਰਾਨ ਲਾਸ਼ ਬਰਾਮਦ ਕਰਦਿਆਂ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਐ... ਘਟਨਾ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਦੀ ਐ ... ਦਰਅਸਲ, 4 ਸਤੰਬਰ ਨੂੰ ਜਗਜੀਤ ਸਿੰਘ ਬਹਿਰੀਨ ਜਾਣ ਲਈ ਘਰੋਂ ਗਿਆ ਸੀ...ਪਰ ਕਿਸੇ ਕਾਰਣ ਦਿੱਲੀ ਏਅਰਪੋਰਟ ਤੋਂ ਵਾਪਸ ਪਰਤ ਆਇਆ ਤੇ ਦਰਬਾਰ ਸਾਹਿਬ ਰਿਹਾ... ਕੱਲ ਦੋ ਲੜਕਿਆਂ ਨੇ ਇਸਨੂੰ ਆਪਣੇ ਕੋਲ ਬੁਲਾਇਆ ਤੇ ਜ਼ਹਿਰੀਲੀ ਚੀਜ਼ ਖਿਲਾ-ਪਿਲਾ ਕੇ ਹੱਤਿਆ ਕਰ ਦਿੱਤੀ...