Punjab

ਸਵਾਰੀ ਨੇ ਕੀਤਾ ਟੈਕਸੀ ਡਰਾਈਵਰ ਦਾ ਕਤਲ ?Punjabkesari TV

5 years ago

ਬਟਾਲਾ ਦੇ ਇੱਕ ਨੌਜਵਾਨ ਮਨਜਿੰਦਰ ਸਿੰਘ ਦੀ ਭੇਦ ਭਰੇ ਹਾਲਾਤਾਂ 'ਚ ਲਾਸ਼ ਬਰਾਮਦ ਹੋਈ,,,,,, ਮ੍ਰਿਤਕ ਟੈਕਸੀ ਅਪਰੇਟਰ ਦਾ ਕੰਮ ਕਰਦਾ ਸੀ,,,,,, ਤੇ ਬੀਤੀ ਰਾਤ ਸਵਾਰੀ ਮਿਲਣ 'ਤੇ ਉਹ 9 ਵਜੇ ਘਰੋਂ ਨਿਕਲ ਗਿਆ,,,,,,,, ਜਿਸ ਦੀ ਅੱਜ ਪਿੰਡ ਵਡਾਲੀ ਦੇ ਨਜ਼ਦੀਕ ਗੱਲ ਤੋਂ ਕੱਟੀ ਲਾਸ਼ ਮਿਲੀ,,,,,,,,,, ਜਿਸ ਦੀ ਖਬਰ ਸੁਣਦਿਆ ਬਜ਼ੁਰਗ ਪਿਓ ਦਾ ਹਾਲ ਬੇਹਾਲ ਹੋ ਗਿਆ,,,,,,,,,,

NEXT VIDEOS