Punjab

ਨੌਜਵਾਨ ਨੇ ਸ਼ਰਾਬ ਪੀਣ ਤੋਂ ਕੀਤਾ ਮਨ੍ਹਾ ਤਾਂ Neighbors ਨੇ ਮਾਰ ਦਿੱਤੀ ਮਾਂPunjabkesari TV

5 years ago

ਨੌਜਵਾਨ ਨੂੰ ਸ਼ਰਾਬ ਪੀਣ ਤੋਂ ਮਨ੍ਹਾ ਕਰਨਾ ਇਸ ਕਦਰ ਮਹਿੰਗਾ ਪਿਆ ਕਿ ਉਸਦੀ ਮਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈ ਗਿਆ... ਮਾਮਲਾ ਗੁਰਦਾਸਪੁਰ ਦੇ ਪਿੰਡ ਸਲੋਪੁਰ ਦਾ ਐ... ਜਿਥੇ ਇਕ ਘਰ 'ਚ ਲੋਹੜੀ ਦਾ ਜਸ਼ਨ ਮਨਾਇਆ ਜਾ ਰਿਹਾ ਸੀ ...ਇਸ ਦੌਰਾਨ ਗੋਰੀ ਨਾਂ ਦੇ ਲੜਕੇ ਨੇ ਜਦੋਂ ਮੁੰਡਿਆਂ ਦੇ ਕਹਿਣ 'ਤੇ ਸ਼ਰਾਬ ਨਾ ਪੀਤੀ ਤਾਂ ਪਹਿਲਾਂ ਉਨ੍ਹਾਂ ਗੋਰੀ ਤੇ ਉਸਦੇ ਚਚੇਰੇ ਭਰਾ ਨਾਲ ਲੜਾਈ ਕੀਤੀ ਤੇ ਫਿਰ ਉਸਦੇ ਘਰ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ...ਇਸ ਦੌਰਾਨ ਇੱਟਾਂ ਵੱਜਣ ਨਾਲ ਗੋਰੀ ਦੀ ਮਾਂ ਮਨਜੀਤ ਕੌਰ ਦੀ ਮੌਤ ਹੋ ਗਈ....ਜਦਕਿ ਉਸਦਾ ਭਰਾ ਜ਼ਖ਼ਮੀ ਹੋ ਗਿਆ ....
 

NEXT VIDEOS