Punjab

Family 'ਤੇ ਹਮਲਾ ਕਰ Kidnap ਕੀਤਾ ਧੀ ਦਾ ਪ੍ਰੇਮੀPunjabkesari TV

4 years ago

ਤਸਵੀਰਾਂ ਅੰਮ੍ਰਿਤਸਰ ਦੇ ਪਿੰਡ ਭੰਗਵਾਂ ਦੀਆਂ ਨੇ, ਜਿਥੇ ਕੁਝ ਹਥਿਆਰਬੰਦ ਵਿਅਕਤੀਆਂ ਨੇ ਇਕ ਘਰ 'ਤੇ ਹਮਲਾ ਕਰ ਨੌਜਵਾਨ ਨੂੰ ਅਗਵਾ ਕਰ ਲਿਆ...ਹਮਲਾਵਰਾਂ ਨੇ ਨਾ ਸਿਰਫ ਘਰ 'ਚ ਭੰਨਤੋੜ ਕੀਤੀ ਸਗੋਂ, ਘਰ 'ਚ ਬੱਝੇ ਕੁੱਤੇ ਨੂੰ ਵੀ ਜ਼ਖ਼ਮੀ ਕਰ ਦਿੱਤਾ....ਹਮਲੇ ਦਾ ਕਾਰਣ ਲੜਕੇ ਦੇ ਪ੍ਰੇਮ ਸੰਬੰਧ ਦੱਸੇ ਜਾ ਰਹੇ ਨੇ... ਦਰਅਸਲ, ਪਰਿਵਾਰ ਦੇ ਲੜਕੇ ਬਲਜਿੰਦਰ ਸਿੰਘ ਲਵਲੀ ਦੇ ਕਿਸੇ ਲੜਕੀ ਨਾਲ ਪ੍ਰੇਮ ਸੰਬੰਧ ਸਨ, ਤੇ ਪਿਛਲੇ 1-ਡੇਢ ਮਹੀਨੇ ਤੋਂ ਦੋਵੇਂ ਕੁੜੀ ਮੁੰਡਾ ਇਕੱਠੇ ਰਹੇ ਸਨ...ਲੜਕੇ ਦੇ ਪਰਿਵਾਰ ਮੁਤਾਬਕ ਇਸ ਮਾਮਲੇ 'ਚ ਰਾਜ਼ੀਨਾਮਾ ਵੀ ਹੋ ਗਿਆ ਸੀ ਪਰ ਹੁਣ ਕੁੜੀ ਵਾਲਿਆਂ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ....
 

NEXT VIDEOS