ਚੋਣਾਂ 'ਚ ਇਕ-ਦੂਜੇ 'ਤੇ ਹੋ ਰਹੀ ਦੂਸ਼ਣਬਾਜੀ, ਅਹਿਮ ਮੁੱਦੇ ਗਾਇਬ, ਦੇਖੋ ਰਿਪੋਰਟPunjabkesari TV
4 years ago ਬੁੱਢਾ ਨਾਲਾ ਸਤਲੁਜ 'ਚ ਘੋਲ ਰਿਹਾ 'ਜ਼ਹਿਰ'
ਬਲੀਪੁਰ ਇਲਾਕੇ 'ਚ ਬੁੱਢੇ ਨਾਲੇ ਦਾ ਪਾਣੀ ਸਤਲੁਜ 'ਚ ਹੋ ਰਿਹਾ ਮਿਕਸ
ਬਿਮਾਰੀਆਂ ਦੀ ਲਪੇਟ 'ਚ ਇਲਾਕੇ ਦੇ ਲੋਕ
ਚੋਣਾਂ 'ਚ ਇਕ-ਦੂਜੇ 'ਤੇ ਹੋ ਰਹੀ ਦੂਸ਼ਣਬਾਜੀ, ਅਹਿਮ ਮੁੱਦੇ ਗਾਇਬ
ਲੋਕ ਬੋਲੇ, ਇਸ ਸਮੱਸਿਆ ਦਾ ਕਿਸੇ ਨੇ ਨਹੀਂ ਕੀਤਾ ਹੱਲ
ਕੌਣ ਕਰੇਗਾ ਬੁੱਢੇ ਨਾਲੇ ਦੀ ਸਮੱਸਿਆ ਦਾ ਹੱਲ?