Punjab

Harsimrat Badal ਦੇ ਖਾਨਦਾਨ 'ਤੇ Sukhjinder Randhawa ਦੇ ਵਾਰPunjabkesari TV

4 years ago

ਰਾਜਾ ਵੜਿੰਗ ਦੇ ਚੋਣ ਪ੍ਰਚਾਰ ਨੂੰ ਮਘਾਉਂਦੇ ਹੋਏ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੁਕਤਸਰ ਸਾਹਿਬ ਦੇ ਪਿੰਡ ਸਰਾਵਾਂ ਜੈਲ 'ਚ ਚੋਣ ਮੀਟਿੰਗ ਕੀਤੀ... ਇਸ ਦੌਰਾਨ ਸੰਬੋਧਨ ਕਰਦਿਆਂ ਰੰਧਾਵਾ ਨੇ ਬਾਦਲ ਪਰਿਵਾਰ ਨੂੰ ਲੰਮੇਹੱਥੀਂ ਲਿਆ...ਰੰਧਾਵਾ ਨੇ ਜਿਥੇ ਨੇ ਬਾਦਲਾਂ 'ਤੇ ਪੰਜਾਬ ਨੂੰ ਲੁੱਟਣ ਦਾ ਦੋਸ਼ ਲਾਇਆ ...ਉਥੇ ਹੀ ਹਰਸਿਮਰਤ ਕੌਰ ਬਾਦਲ ਨੂੰ ਗੱਦਾਰਾਂ ਦੇ ਪਰਿਵਾਰ ਦੀ ਦੱਸਦੇ ਹੋਏ ਮਜੀਠੀਆ ਪਰਿਵਾਰ ਨੂੰ ਨਿਸ਼ਾਨੇ 'ਤੇ ਲਿਆ...
 

NEXT VIDEOS