PUNJAB 2019

Big Breaking: Muktsar 'ਚ ਵੱਡਾ ਸੜਕ ਹਾਦਸਾ, ਚਾਰ ਮੁੰਡਿਆਂ ਦੀ ਮੌਤPunjabkesari TV

1 views 11 days ago


ਇਸ ਵੇਲੇ ਦੀ ਵੱਡੀ ਖਬਰ ਮੁਕਤਸਰ ਤੋਂ ਆ ਰਹੀ ਹੈ.... ਜਿੱਥੇ ਮੁਕਤਸਰ-ਕੋਟਕਪੂਰਾ ਰੋਡ 'ਤੇ ਇਕ ਬੱਸ ਤੇ ਮੋਟਰਸਾਈਕਲ ਵਿਚਕਾਰ ਟੱਕਰ ਵਿਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ.... ਹਾਦਸਾ ਟੋਲ ਪਲਾਜ਼ਾ ਨੇੜੇ ਵਾਪਰਿਆ... ਜਿੱਥੇ ਡੱਬਵਾਲੀ ਟਰਾਂਸਪੋਰਟ ਬਠਿੰਡਾ ਦੀ ਬੱਸ ਅਬੋਹਰ ਤੋਂ ਲੁਧਿਆਣਾ ਜਾ ਰਹੀ ਸੀ ਜਦੋਂ ਟੋਲ ਪਲਾਜ਼ਾ ਤੋਂ ਇਕ ਕਿਲੋਮੀਟਰ ਪਿੱਛੇ ਪਿੰਡ ਹਰਾਜ਼ ਕੋਲ ਇਕ ਮੋਟਰਸਾਈਕਲ 'ਤੇ ਸਵਾਰ ਚਾਰ ਨੌਜਵਾਨਾਂ ਨੇ ਟਰਾਲੇ ਨੂੰ ਕਰਾਸ ਕਰਨ ਦੀ ਕੋਸ਼ਿਸ਼ ਕੀਤੀ..