Punjab

ਸਰਕਾਰੀ Documentary 'ਚ 8 Sikh Regiment ਦਾ ਨਾਂ ਨਾ ਆਉਣ 'ਤੇ ਗਿਲ੍ਹਾPunjabkesari TV

4 years ago

ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਸਰਕਾਰ ਵਲੋਂ ਕਾਰਗਿਲ ਵਿਜੇ ਦਿਵਸ 'ਤੇ ਬਣਾਈ ਗਈ 9 ਮਿੰਟ ਦੀ ਡਾਕਿਊਮੈਂਟਰੀ 'ਤੇ ਸਵਾਲ ਖੜ੍ਹੇ ਕੀਤੇ ਨੇ... ਕਾਰਗਿਲ ਜੰਗ 'ਚ ਖਾਸ ਭੂਮਿਕਾ ਨਿਭਾਉਣ ਵਾਲੀ 8 ਸਿੱਖ ਰੈਜੀਮੈਂਟ ਦਾ ਡਾਕਿਊਮੈਂਟਰੀ 'ਚ ਜ਼ਿਕਰ ਨਾ ਕੀਤੇ ਜਾਣ ਦਾ ਔਜਲਾ ਨੇ ਸੰਸਦ 'ਚ ਮੁੱਦਾ ਚੁੱਕਿਆ ....ਔਜਲਾ ਨੇ ਕਿਹਾ ਕਿ ਟਾਇਗਰ ਹਿੱਲ 'ਤੇ ਜਿੱਤ ਹਾਸਿਲ ਕਰਨ 'ਚ 18 ਗ੍ਰੇਨੇਡੀਅਰ ਤੇ 8 ਸਿੱਖ ਰੈਜੀਮੈਂਟ ਦੇ ਜਵਾਨਾਂ ਨੇ ਅਹਿਮ ਰੋਲ ਨਿਭਾਇਆ ਸੀ .....ਪਰ ਅਫਸੋਸ ਕਿ ਫਿਲਮ 'ਚ ਸਿਰਫ 18 ਗ੍ਰੇਨੇਡੀਅਰ ਦਾ ਹੀ ਜ਼ਿਕਰ ਐ , ਜਦਕਿ 8 ਸਿੱਖ ਰੈਜੀਮੈਂਟ ਦਾ ਨਾਂ ਤੱਕ ਨਹੀਂ, ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਐ...ਉਨ੍ਹਾਂ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ... 
 

NEXT VIDEOS