Punjab

Nankana Sahib ਦੇ ਦਰਸ਼ਨ ਕਰ Amritsar ਪੁੱਜਾ Surrey ਤੋਂ ਚੱਲਿਆ ਸਿੱਖ ਜਥਾPunjabkesari TV

4 years ago

550 ਸਾਲਾ ਪ੍ਰਕਾਸ਼ ਪੁਰਬ 'ਤੇ ਕੈਨੇਡਾ ਦੇ ਸਰੀ ਤੋਂ ਚੱਲਿਆ 6 ਸਿੱਖਾਂ ਦਾ ਜਥਾ 22 ਦੇਸ਼ਾਂ 'ਚੋਂ ਹੁੰਦਾ ਹੋਇਆ ਗੁਰੂ ਰਾਮਦਾਸ ਦੀ ਨਗਰੀ ਪਹੁੰਚਿਆ... ਮੋਟਰਸਾਈਕਲ ਜਥੇ 'ਚ ਸ਼ਾਮਲ ਸਿੱਖ ਸ਼ਰਧਾਲੂ ਨਨਕਾਣਾ ਸਾਹਿਬ  ਦੇ ਦਰਸ਼ਨ ਕਰਨ ਮਗਰੋਂ ਵਾਹਗਾ ਸਰਹੱਦ ਰਾਹੀਂ ਭਾਰਤ 'ਚ ਦਾਖਲ ਹੋਏ...ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ... 

NEXT VIDEOS