Punjab

EXCLUSIVE : ਹਮਲੇ ਤੋਂ ਬਾਅਦ ਪੁਲਸ ਨੇ ਫੜੇ ਖਤਰਨਾਕ ਮੁਲਜ਼ਮ,ਚਿੱਟਾ ਅਤੇ ਹਥਿਆਰ ਬਰਾਮਦPunjabkesari TV

4 years ago

#livearrestphillaur   #attackonpolice    #drugpaddlersattackpolice
ਫਿਲੋਰ ਪੁਲਸ ਨੇ ਕਾਬੂ ਕੀਤੇ ਚਾਰ ਮੁਲਜ਼ਮ
ਪੁਲਸ ਪਾਰਟੀ 'ਤੇ ਕੀਤਾ ਹਮਲਾ
ਭਗੌੜਾ ਜੋਗਿੰਦਰ ਗਿੰਦਾ ਤਿੰਨ ਸਾਥੀਆਂ ਸਮੇਤ ਕਾਬੂ
ਨਸ਼ਾ ਤਸਕਰੀ ਅਤੇ ਲੁੱਟਾਂ ਦੇ ਇਲਜ਼ਾਮ
ਖਾਸ ਇਤਲਾਹ 'ਤੇ ਕੀਤੀ ਰੇਡ
ਫਿਲੋਰ ਦੇ ਨਜ਼ਦੀਕੀ ਪਿੰਡ ਦੀ ਘਟਨਾ
ਚਾਰ ਮੁਲਜ਼ਮ ਕਾਬੂ
ਜੋਗਿੰਦਰ ਗਿੰਦਾ ਅਤੇ ਰਣਜੀਤ ਗਿੱਲ ਕਾਬੂ
ਚਿੱਟਾ ਅਤੇ ਮਾਰੂ ਹਥਿਆਰ ਬਰਾਮਦ
 

NEXT VIDEOS