Punjab

ਰੋਜ਼ੀ ਰੋਟੀ ਚਲਾਉਂਦੀ Stationary ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗPunjabkesari TV

4 years ago

ਮੋਰਿੰਡਾ ਦੇ ਪਰਸ਼ੁਰਾਮ ਚੌਂਕ 'ਚ ਦੁਕਾਨ ਨੂੰ ਲੱਗੀ ਅੱਗ 
ਅੱਗ ਲੱਗਣ ਦੀ ਅਸਲ ਵਜ੍ਹਾ ਨਹੀਂ ਆਈ ਅਜੇ ਸਾਹਮਣੇ 
ਦਮਕਲ ਵਿਭਾਗ ਦੀਆਂ ਗੱਡੀਆਂ ਲੱਗਿਆਂ ਅੱਗ ਬੁਝਾਉਣ 'ਚ 
ਜਾਨੀ ਨੁਕਸਾਨ ਤੋਂ ਰਿਹਾ ਬਚਾਅ ਲੱਖਾਂ ਦਾ ਹੋਇਆ ਨੁਕਸਾਨ