Punjab

Hospital 'ਚ ਗਲਦੀ ਰਹੀ ਬਜ਼ੁਰਗ ਦੀ ਲਾਸ਼, ਕਿਸੇ ਨਾ ਕੀਤੀ ਅਗਲੀ ਕਾਰਵਾਈPunjabkesari TV

4 years ago

ਮੋਰਿੰਡਾ ਦੇ ਸਰਕਾਰੀ ਹਸਪਤਾਲ 'ਚ ਇੱਕ ਬਜ਼ੁਰਗ ਦੀ ਇਲਾਜ ਦੌਰਾਨ ਮੌਤ ਹੋ ਗਈ ਪਰ ਉਸਦੀ ਲਾਸ਼ ਪੋਸਟਮਾਰਟਮ ਲਈ ਭੇਜਣ ਵਾਲੀ ਕਾਰਵਾਈ ਅਣਗਹਿਲੀ ਕਾਰਨ ਲਟਕ ਕੇ ਰਹਿ ਗਈ, ਅਤੇ 18 ਘੰਟੇ ਦੇ ਕਰੀਬ ਐਮਰਜੰਸੀ 'ਚ ਪਈ ਰਹੀ। ਮ੍ਰਿਤਕ ਬਜ਼ੁਰਗ ਮੋਰਿੰਡਾ ਦੇ ਰੇਲਵੇ ਸਟੇਸ਼ਨ ਕੋਲ ਗੰਭੀਰ ਹਾਲਤ 'ਚ ਪਿਆ ਸੀ ਜਿਸ ਦੀ ਮਦਦ ਕਰਦੇ ਸ਼ਹਿਰ ਨਿਵਾਸੀ ਇਲਾਜ ਲਈ ਉਸਨੂੰ ਹਸਪਤਾਲ ਲੈ ਕੇ ਗਏ ਸਨ। 
 

NEXT VIDEOS