PUNJAB 2019

Naam Charcha Ghar 'ਚ ਰੱਖੀ Mohinderpal ਦੀ ਮ੍ਰਿਤਕ ਦੇਹPunjabkesari TV

1 views 27 days ago

ਮਹਿੰਦਰਪਾਲ ਬਿੱਟੂ ਦੀ ਮ੍ਰਿਤਕ ਦੇਹ ਕੋਟਕਪੂਰਾ ਲਿਆਂਦੀ  
ਨਾਮਚਰਚਾ ਘਰ 'ਚ ਰੱਖੀ ਗਈ ਬਿੱਟੂ ਦੀ ਮ੍ਰਿਤਕ ਦੇਹ
ਜੱਦੀ ਪਿੰਡ ਕੋਟਕਪੂਰਾ 'ਚ ਹੋਵੇਗਾ ਅੰਤਿਮ ਸੰਸਕਾਰ 

ਡੇਰਾ ਸਿਰਸਾ ਤੋਂ ਪਹੁੰਚ ਰਹੀ 7 ਮੈਂਬਰੀ ਕਮੇਟੀ  
ਬਰਗਾੜੀ ਕਾਂਡ ਦਾ ਮੁੱਖ ਦੋਸ਼ੀ ਸੀ ਮਹਿੰਦਰਪਾਲ ਬਿੱਟੂ 
ਨਾਭਾ ਜੇਲ 'ਚ 2 ਕੈਦੀਆਂ ਨੇ ਕੀਤੀ ਬਿੱਟੂ ਦੀ ਹੱਤਿਆ 
ਮੁੱਖ ਮੰਤਰੀ ਵਲੋਂ ਸੂਬੇ 'ਚ ਸ਼ਾਂਤੀ ਬਣਾਈ ਰੱਖਣ ਦੀ ਅਪੀਲ