Punjab

ਚਾਹ-ਪਾਣੀ ਚ ਨਿਕਲ ਜਾਂਦੀ ਹੈ ਇਸ ਸਾਂਸਦ ਦੀ ਤਣਖਾਹ,ਸਟੇਜ ਤੋਂ ਚਲਾ ਰਹੇ ਨੇ ਖਰਚਾPunjabkesari TV

4 years ago

ਫਰੀਦਕੋਟ- ਇਹ ਵੀਡੀਓ ਚਲਾਉਣ ਤੋਂ ਪਹਿਲਾਂ ਤੁਹਾਨੂੰ ਦਸ ਦਈਏ ਕਿ ਜੋ ਸ਼ਖਸ ਤੁਹਾਨੂੰ ਸਟੇਜ 'ਤੇ ਨਜ਼ਰ ਆ ਰਿਹਾ ਹੈ ਉਹ ਹਨ ਫਰੀਕਦੋਟ ਤੋਂ ਕਾਂਗਰਸ ਦੇ ਸਾਂਸਦ ਮੁਹੱਮਦ ਸਦੀਕ. ਸਾਂਸਦ ਜੀ ਦੀ ਪਛਾਣ ਪੰਜਾਬ ਚ ਹੀ ਨਹੀਂ ਬਲਕਿ ਪੂਰੇ ਦੇਸ਼ ਚ ਇੱਕ ਨਾਮਵਰ ਪੰਜਾਬੀ ਲੋਕ ਗਾਇਕ ਵਜੋਂ ਕੀਤੀ ਜਾਂਦੀ ਹੈ.

NEXT VIDEOS