Punjab

ਗੁਆਂਢਣ ਨੂੰ ਕੁਮੈਂਟ ਕਰਨ 'ਤੇ ਨੌਜਵਾਨ ਦਾ ਬੇਹਰਿਹਮੀ ਨਾਲ ਕੁਟਾਪਾ ਦੇਖੋ ਵੀਡੀਓPunjabkesari TV

4 years ago

ਨੌਜਵਾਨ ਮੁੰਡੇ ਦੀ ਹੰਦੀ ਛਿੱਤਰਪਰੇਡ ਦੀਆਂ ਤਸਵੀਰਾਂ ਮੋਗਾ ਦੇ ਪਿੰਡ ਬੁੱਟਰ ਕਲਾਂ ਦੀਆਂ ਨੇ ਜਿਥੇ ਇਕ ਨੌਜਵਾਨ ਗੁਰਜੀਤ ਸਿੰਘ ਵਲੋਂ ਆਪਣੀ ਗੁਆਂਢਣ ਮਹਿਲਾ ਨੂੰ ਕਮੈਂਟ ਕਰਨਾ ਮਹਿੰਗਾ ਪੈ ਗਿਆ ਤੇ ਮਹਿਲਾ ਦੇ ਪਰਿਵਾਰ ਵਲੋਂ ਨੌਜਵਾਨ ਦਾ ਕੁਟਾਪਾ ਚਾੜ੍ਹਿਆ ਗਿਆ...ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ.... 
 

NEXT VIDEOS