PUNJAB 2019

Sandeep ਦੇ ਪਰਿਵਾਰ ਨੂੰ ਮੌਤ ਦੇ ਮੂੰਹ 'ਚ ਲੈ ਗਈਆਂ ਗੈਬੀ ਸ਼ਕਤੀਆਂ!Punjabkesari TV

245 views 2 months ago

ਇਹ ਉਹ ਸ਼ਬਦ ਨੇ.... ਜੋ ਮੋਗਾ ਦੇ ਪਿੰਡ ਨੱਥੂਵਾਲਾ ਗਰਬੀ ਦੇ ਸੰਦੀਪ ਨੇ ਆਪਣੀ ਆਖਰੀ ਖੂਨੀ ਚਿੱਠੀ ਵਿਚ ਲਿਖੇ..... ਤੇ ਇਹ ਲਿਖਣ ਤੋਂ ਬਾਅਦ ਜਿਸ ਨੇ ਆਪਣੇ ਹੀ ਪਰਿਵਾਰ ਦੇ ਪੰਜ ਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ.... ਇਨ੍ਹਾਂ ਸ਼ਬਦਾਂ ਤੋਂ ਸਾਫ ਪਤਾ ਲੱਗਦਾ ਹੈ... ਕਿ ਸੰਦੀਪ ਗੈਬੀ ਸ਼ਕਤੀਆਂ ਤੋਂ ਡਰਦਾ ਸੀ....ਵਹਿਮਾ-ਭਰਮਾਂ ਦੇ ਕਾਰਨ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਸੀ ਤੇ ਇਹ ਡਿਪਰੈਸ਼ਨ ਪੂਰੇ ਪਰਿਵਾਰ ਲਈ ਜਾਨਲੇਵਾ ਬਣ ਗਿਆ.....