PUNJAB 2020

ਮੁੰਡਾ ਜੰਮਣ ਦੀ ਖੁਸ਼ੀ 'ਚ ਪਿਓ ਨੇ ਸ਼ਰਾਬ ਪੀ-ਪੀ ਮੌਤ ਨੂੰ ਲਾਇਆ ਗਲੇPunjabkesari TV

141 views 9 months ago

ਘਰ 'ਚ 2 ਕੁੜੀਆਂ ਤੋਂ ਬਾਅਦ ਸੁੱਖਾਂ ਸੁਖ ਕਿ ਮੁੰਡਾ ਹੋਇਆ ਸੀ। ਜਿਸਦੀ ਖੁਸ਼ੀ 'ਚ ਪਿਓ ਨੇ ਜਿਆਦਾ ਸ਼ਰਾਬ ਪੀ ਲਈ ਤੇ ਸਹਿਤ ਵਿਗੜਨ ਕਾਰਨ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰ 'ਚ ਸੋਗ ਦੀ ਲਹਿਰ ਹੈ। ਮ੍ਰਿਤਕ ਦੇ ਪਿਤਾ ਦਾ ਕਹਿਣਾ ਹੈ ਕਿ ਉਸਦਾ ਮੁੰਡਾ ਨਸ਼ੇ ਦੀਆਂ ਗੋਲੀਆਂ ਵੀ ਲੈਂਦਾ ਸੀ ਤੇ ਨਾਲ ਸ਼ਰਾਬ ਦਾ ਸੇਵਨ ਵੀ ਕਰਦਾ ਸੀ ਜਿਸ ਨਾਲ ਉਸਦੀ ਹਾਲਤ ਵਿਗੜੀ ਤੇ ਮੌਤ ਹੋ ਗਈ।