Punjab

Moga 'ਚ ਹੜ੍ਹ ਪੀੜਤਾਂ ਦੀ ਮਦਦ ਲਈ ਆਏ Army HelicoptersPunjabkesari TV

4 years ago

ਜਗਬਾਣੀ ਦੀ ਟੀਮ ਨੇ ਅੱਜ ਮੋਗਾ ਦੇ ਪਿੰਡਾਂ ਦਾ ਦੋਰਾ ਕੀਤਾ ਜੋ ਹੜ੍ਹ ਦੀ ਮਾਰ ਹੇਠ ਨੇ। ਪਿੰਡਾਂ 'ਚ ਅਜੇ ਵੀ 12 ਤੋਂ 14 ਫੁੱਟ ਦੇ ਕਰੀਬ ਪਾਣੀ ਖੜਾ ਹੈ ਜਿਸ ਨਾਲ ਆਮ ਜ਼ਿੰਦਗੀ ਬਹੁਤ ਪ੍ਰਭਾਵਿਤ ਹੋਈ ਹੈ। ਪ੍ਰਸ਼ਾਸਨ ਤੇ ਐੱਨਡੀਆਰਐੱਫ ਨੇ ਮਿਲਕੇ ਕਰੀਬ ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਪਹੁੰਚਾਇਆ ਹੈ। ਜੋ ਲੋਕ ਘਰਾਂ 'ਚ ਫਸੇ ਨੇ ਓਨਾ ਨੂੰ ਹੈਲੀਕਾਪਟਰ ਰਾਹੀਂ ਫ਼ੂਡ ਪੈਕਟ ਮੁਹਈਆ ਕਰਵਾਏ ਗਏ। ਇਸ ਦੌਰਾਨ ਮੋਗਾ ਡੀਸੀ ਇਲਾਕੇ ਦੇ ਐਮਐਲਏ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ, ਨਾਲ ਹੀ ਐਮਐਲਏ ਨੇ ਐੱਨਡੀਆਰਐੱਫ ਦੇ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ।  
 

NEXT VIDEOS