Punjab

ਮਾਮੂਲੀ ਝਗੜੇ ਤੋਂ ਬਾਅਦ 2 Brothers 'ਤੇ Firing, 1 ਦੀ DeathPunjabkesari TV

4 years ago

#jagbani#firing#gabbarsingh
ਤਸਵੀਰਾਂ ਮੋਗਾ ਦੇ ਬੇਦੀ ਨਗਰ ਦੀਆਂ ਨੇ... ਜੋ ਗੱਬਰ ਦੀ ਦਹਿਸ਼ਤ ਨੂੰ ਬਿਆਨ ਕਰ ਰਹੀਆਂ ਨੇ...ਰਾਤ ਗੱਬਰ ਤੇ ਸਾਥੀਆਂ ਨੇ 2 ਨੌਜਵਾਨਾਂ 'ਤੇ ਗੋਲੀਆਂ ਚਲਾ ਦਿੱਤੀਆਂ... ਜਿਨ੍ਹਾਂ 'ਚੋਂ ਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ ... ਦਰਅਸਲ, ਮ੍ਰਿਤਕ ਚਮਕੌਰ ਸਿੰਘ ਦੀ ਕੁਝ ਦਿਨ ਪਹਿਲਾਂ ਗੱਬਰ ਸਿੰਘ ਨਾਂ ਦੇ ਵਿਅਕਤੀ ਨਾਲ ਕਿਸੇ ਗੱਲੋਂ ਝਗੜਾ ਹੋ ਗਿਆ ....ਰਾਤ ਚਮਕੌਰ ਸਿੰਘ ਆਪਣੇ 2 ਭਰਾਵਾਂ ਨਾਲ ਜਾ ਰਿਹਾ ਸੀ ...ਕਿ ਰਸਤੇ 'ਚ ਗੱਬਰ ਸਿੰਘ ਨੇ ਉਨ੍ਹਾਂ 'ਤੇ ਫਾਇਰਿੰਗ ਕਰ ਦਿੱਤੀ ...ਦੋਵਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਚਮਕੌਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ...

 

NEXT VIDEOS