Punjab

Moga ਦੇ ਇਸ Kisan ਦੇ Delhi ਤੱਕ ਚਰਚੇPunjabkesari TV

4 years ago

#jagbani#Paddy#Farmers
ਮੋਗਾ ਦੇ ਪਿੰਡ ਭਾਗੇਰਿਆਂ ਦਾ ਕਿਸਾਨ ਬਲਦੇਵ ਸਿੰਘ ਉਨ੍ਹਾਂ ਕਿਸਾਨਾਂ ਲਈ ਮਿਸਾਲ ਬਣਿਆ ਹੈ, ਜੋ ਖੇਤੀ ਦੇ ਧੰਦੇ 'ਚ ਮੁਨਾਫਾ ਨਾ ਹੋਣ ਕਾਰਨ ਨਿਰਾਸ਼ ਹੋ ਚੁੱਕੇ ਨੇ....ਬਲਦੇਵ ਸਿੰਘ ਨੇ ਘੱਟ ਪਾਣੀ ਦੀ ਵਰਤੋਂ ਕਰਕੇ ਵਧੀਆ ਝੋਨੇ ਦੀ ਫਸਲ ਪੈਦਾ ਕਰਨ ਦਾ ਨਾਮਨਾ ਖੱਟਿਆ ਹੈ.....ਦਰਅਸਲ ਬਲਦੇਵ ਸਿੰਘ ਨੇ ਝੋਨੇ ਦੀ ਸਿੱਧੀ ਬਿਜਾਈ ਰਾਹੀਂ 54 ਦਿਨਾਂ 'ਚ 62 ਲੱਖ ਲੀਟਰ ਪਾਣੀ ਦੀ ਬਚਤ ਕੀਤੀ ਹੈ....ਤੇ ਅਜਿਹਾ ਕਰਨ ਨਾਲ ਉਸ ਦੀ ਫਸਲ ਨੂੰ ਕੋਈ ਨੁਕਸਾਨ ਨਹੀਂ ਪੁੱਜਾ....ਬਲਦੇਵ ਸਿੰਘ ਨੇ ਦੱਸਿਆ ਕਿ ਉਹ 2009 ਤੋਂ ਇਸ ਤਰੀਕੇ ਨਾਲ ਹੀ ਫਸਲ ਪੈਦਾ ਕਰ ਰਿਹਾ ਹੈ....ਤੇ ਖੇਤੀਬਾੜੀ ਵਿਭਾਗ ਵਲੋਂ ਉਸ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ......

NEXT VIDEOS