ਦੋਸ਼ੀਆਂ ਦੀ Arrest ਤੱਕ ਸਸਕਾਰ ਨਹੀਂ ਕਰੇਗਾ ਪਰਿਵਾਰPunjabkesari TV
4 years ago #jagbani#djfiring#familyprotest
ਮਸਤੇਵਾਲਾ ਡੀ. ਜੇ. ਵਿਵਾਦ ਭਖਿਆ
ਪਰਿਵਾਰ ਦਾ ਡੀ. ਸੀ. ਦਫਤਰ ਅੱਗੇ ਪ੍ਰਦਰਸ਼ਨ
ਸਰਕਾਰੀ ਨੌਕਰੀ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ
ਮੰਗਾਂ ਮੰਨੇ ਜਾਣ ਤੱਕ ਸਸਕਾਰ ਨਾ ਕਰਨ 'ਤੇ ਅੜ੍ਹੇ ਲੋਕ
ਗੋਲੀ ਮਾਰ ਕੇ ਕੀਤੀ ਸੀ ਡੀ. ਜੇ. ਵਾਲੇ ਮੁੰਡੇ ਦੀ ਹੱਤਿਆ